Dabde Ni Lyrics in Punjabi

Song: Dabde Ni
Singer : Ammy Virk
Lyrics: Mani Longia
Music : Starboy X

Dabde Ni Lyrics in Punjabi

ਹੋ ਚੜ੍ਹੀ ਆਏ ਜਵਾਨੀ ਵਾਲੀ ਲੋੜ ਨਖਰੋ
ਦੇਖ ਦੇਖ ਦੇਖ ਜਰਾ ਤੌਰ ਨਖਰੋ
ਗੱਡੀ ਵਿਚ ਜੱਟ ਲਿਸ਼ਕਦੇ ਰਿਮ ਨੀ
10 ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ ਸਿਮ ਨੀ

ਹੋ ਜਿਥੇ ਜਿਥੇ ਜਿਥੇ
ਬਿੱਲੋ ਯਾਰ ਖੇਡ ਨੇ
ਦੇਖ ਲਵੀ ਕਰਦੇ ਮੈਦਾਨ ਰਾੜੇ ਨੇ

ਸੱਦੀ ਰੀਸ ਹੋਣੀ ਨਹੀਓ
ਕਿਸੇ ਐਰੇ ਗੈਰੇ ਤੋਂ
ਉਂਝ ਸਾਲੇ ਫਿਰਦੇ ਆ ਇਥੇ ਬੜੇ ਨੇ

ਉਹ ਟੋਲੇ ਬਿਨਾ ਬਣਨ ਦੀ ਆਏ
ਗੱਲ ਦੱਸ ਕਿਥੇ
ਅਣਖ ਫੱੜ ਦੀ ਨੀ ਛੋਟੀ
ਗੋਲੀ ਖਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਉਹ ਬੋਤਲਆਂ ਦੇ ਸਾਹ
ਬੀਬਾ ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ
ਚਾਰ ਪੈਗ ਲਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਹੋ ਕਰਿ ਪ੍ਰਵਾਹ ਨਹੀਓ ਮਿੱਤਰਾਂ ਨੇ ਦੱਮ ਦੀ
ਆਦਿ ਉੱਤੇ ਆਏ ਨੀ ਚਲਾਉਂਦੇ ਜੱਟ ਗੰ ਦੀ
ਗਰਮੀ ਨੂੰ ਗਰਮੀ ਜਿਹੀ ਕਰ ਦਿੰਦੇ ਆ
ਮੈਂ ਕਿਹਾ ਰੱਖਦੇ ਆ ਵੈੱਲ
ਵੱਲ ਪੇਟੀ ਬਿੱਲੋ ਰਮ ਦੀ

ਉਹ ਤਾਸ਼ ਨਾਲ ਬਿੱਲੋ ਥੋੜੇ ਭੰਨੇ ਪਾਏ ਨੇ
ਉਹ ਦਾਗ ਵੀ ਤਾਂ ਪਹਿਰਣੁ ਗੰਨੇ ਪਾਏ ਨੇ
ਜਿੰਨਾ ਨੇ ਹਾਂ ਆਦਿ ਸੱਦੀ ਦੇਖੀ ਹੋਇ ਆ
ਕਦੋਂ ਦੇ ਉਹ ਬਾਪ ਸਾਨੂੰ ਮੰਨੇ ਹੋਏ ਨੇ

ਉਹ ਪੀਂਦੇ ਲੱਸੀਆਂ ਦੇ ਜੱਗ
ਕੇਹੜਾ ਨੇੜੇ ਜਾਉ ਲੱਗ
ਯਾਰ ਡਰਦੇ ਨੀ ਕਿਸੇ ਦੇ
ਡਰਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਉਹ ਬੋਤਲਆਂ ਦੇ ਸਾਹ
ਬੀਬਾ ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ
ਚਾਰ ਪੈਗ ਲਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਹੋ ਮਿੱਤਰਾਂ ਦੀ ਅਣਖ ਬਿੱਲੋ
ਜੰਮ ਵਾਂਗ ਬਾਜ਼
ਕਈਆਂ ਦੀ ਮੈਂ ਬੱਲੀਏ
ਹਟਾਇ ਹੁੰਦੀ ਕਾਜ

ਵੈਰੀਆਂ ਦੀ ਸਿਧਿ ਆ
ਫਲੈਟ ਰਾਖੀ ਨਰਕਾਂ ਨੂੰ
ਅਣਖਾਂ ਪੁਗਾਉਣ ਦਾ
ਜੱਟਾ ਨੂੰ ਜਾਂਦਾ ਤਾਜ

ਉਹ ਦਿਲ ਦੇ ਕਲੀਨ
ਭਾਵੇਂ ਰੰਗ ਥੋੜੇ ਪੱਕੇ ਆ
ਬੁਣਿਆ ਲਈ ਬਿੱਲੋ ਯਾਰ
ਹੁਕਮ ਦੇ ਇੱਕੇ ਆ

ਉਹ ਪੂਸ਼ ਵੈਰ ਬੰਦੇ
ਸਾਲੇ ਸ਼ੁਰੂ ਤੋਂ ਪਸੰਦ ਨਹੀਂ
ਤਾਂ ਹੀ ਮੇਰੇ ਸਾਲੇ ਨਹੀਂ ਮੈਂ
ਗਿੱਟਿਆਂ ਦੋ ਚੁੱਕੇ ਆ

ਉਹ ਦੇਖੀ ਚੁੱਕਣੇ ਆ ਲੰਬੀ
ਸੱਦੇ ਹੌਂਸਲੇ ਆ ਬੰਬ
ਯਾਰ ਗਿਰਦੇ ਨੀ ਕਿਸੀ ਦੇ
ਗਿਰਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਉਹ ਬੋਤਲਆਂ ਦੇ ਸਾਹ
ਬੀਬਾ ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ
ਚਾਰ ਪੈਗ ਲਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਉਹ ਗੁੱਸੇ ਪੂਰੇ ਫਿੱਟ ਨੇ
ਖੁਰਾਕਾਂ ਬਿੱਲੋ ਖੁਲੀਆਂ
ਕਾਰਾ ਇਗਨੋਰ ਉਣੱਜ
ਸਾਰੀਆਂ ਹੀ ਡੁੱਲੀਆਂ

ਅੱਜ ਭਾਵੇਂ ਬੜਾ ਕੁਜ
ਦਿੱਤਾ ਉਸ ਰੱਬ ਨੇ
ਪਾਰ ਸੱਚ ਦੱਸਣ
ਕਦੇ ਕੁੱਲੀਆਂ ਨਾ ਭੁਲਿਆਂ

ਉਹ ਲੀੜੇ ਲਾਟੇ ਖੁੱਲੇ
ਗੁੱਟ ਉੱਤੇ ਘੜੀ ਆਏ
ਪਹਿਲੇ ਦੀਨੋ ਭੂਲ
ਅੱਸੀ ਡਾਢੀ ਬੜੀ ਆਏ

ਹਾਂ ਉਹ ਨੀ ਕੰਮ ਕਿੱਤਾ
ਜਿੰਨੂ ਦਿਲ ਨਹੀਂ ਮੰਨਿਆ
ਦੁਨੀਆਂ ਅਸੂਲਾਂ ਪਿਛੇ
ਛੱਡੀ ਪੜਿ ਆਏ

ਹਾਂ ਪਿੰਕ ਨੋਟ ਖੁੱਲੇ
ਨਹੀਓ ਭੰ ਗਿਣੀ ਆਏ
ਹੁਣ ਮੇਰੀ ਓਹਦੀ
ਨਹੀਓ ਜਾਂਦੀ ਮਿੰਨੀ ਆਏ

ਮੋੜਦੇ ਨਾਲ ਮੋੜਦਾ ਮਾਰ
ਕੇਹਨ ਬੜੀਆਂ
ਦੇਖ ਸੋਹਣੇ ਸਰਦਾਰ ਨੇ
ਨੀ ਪੱਗ ਚੰਨੀ ਆਏ

ਉਹ ਮਨੀ ਪੂਰਾ ਮਨਮੌਜੀ
ਦਿੱਤੀ ਰੱਬ ਨੇ ਆ ਸੋਚੀ
ਕਾਕੇ ਮੁਹੰ ਉੱਤੇ ਮਾਰਕੇ
ਉਡਾਏ ਨੀ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

ਉਹ ਬੋਤਲਆਂ ਦੇ ਸਾਹ
ਬੀਬਾ ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ
ਚਾਰ ਪੈਗ ਲਾਏ ਤੋਂ ਕਦੇ

ਜੱਟ ਦੱਬਦੇ ਨੀ ਬੱਲੀਏ
ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ
ਘਰੇ ਆਏ ਤੋਂ ਕਦੇ

Dabde Ni Lyrics Translation

Get rid of clutter you don’t need
Take a look
There is no rim in the car
The boy has not had a single SIM for 10 years

Wherever you are
Billo yaar game
See Lavi doing Maidan Rade

Don’t imitate the century
From an array
After all, many are wandering here

They came to be without gangs
Where to talk
Shameless self-promotion for Ballistic
Products and a great bargain
on a neat little knife for you
Never take a pill

Jatt Dabde Ni Baliye
Never under pressure
Don’t bow your head
Ever since I came home

The breath of those bottles
Biba comes to a halt
Ni Jatt does not move
Never put four pegs

Jatt Dabde Ni Baliye
Never under pressure
Don’t bow your head
Ever since I came home

Don’t worry, friends died
Etc.
Summer is coming
I kept saying goodbye
Towards the belly billo rum

He played with the cards
Even those stains are covered with sugarcane
Those who have seen the call of yes etc. have come
When did that father obey us?

The jugs of lassi they drink
Which one to go to?
Dude, don’t be afraid of anyone
Never out of fear

Jatt Dabde Ni Baliye
Never under pressure
Don’t bow your head
Ever since I came home

The breath of those bottles
Biba comes to a halt
Ni Jatt does not move
Never put four pegs

Jatt Dabde Ni Baliye
Never under pressure
Don’t bow your head
Ever since I came home

Be the pride of friends
A hawk like a frog
I am the victim of many
Deleting hinges

Enemies come straight
Flat guards to hell
To cover the eyes
The crown that goes to the shoe

They clean the heart
Even if the color is a little firm
Billo dude for knitting
The command comes one by one

They push hostile people
Not like from the beginning of the year
That’s why I’m not my brother-in-law
Two ankles are lifted

They’ve come a long way
The call came boldly
Dude, no one cares
Ever since the fall

Jatt Dabde Ni Baliye
Never under pressure
Don’t bow your head
Ever since I came home

The breath of those bottles
Biba comes to a halt
Ni Jatt does not move
Never put four pegs

Jatt Dabde Ni Baliye
Never under pressure
Don’t bow your head
Ever since I came home

They fit perfectly
Diet Bills Open
Ignore the car
All the dumplings

Today, though, is very difficult
Given by God
Tell the truth across
Never forget

They open the logs
The watch came on the wrist
Forget the first day
Eighty beards came

Yes, he did
The heart did not obey
Behind world principles
Came left

Yes Pink notes open
Nahio came to be counted
Now my position
Mini came to Nahiyo

Kill with turning
Kehan ​​Badian
See the beautiful prince
The turban came to Channi

They are full of money
God willing
Uncle Marke on the face
Never blow up

Jatt Dabde Ni Baliye
Never under pressure
Don’t bow your head
Ever since I came home

The breath of those bottles
Biba comes to a halt
Ni Jatt does not move
Never put four pegs

Jatt Dabde Ni Baliye
Never under pressure
Don’t bow your head
Ever since I came home

You may also like...

Leave a Reply

Your email address will not be published. Required fields are marked *