Dadi Ji Thand Jehi Lagdi Lyrics In Punjabi, English
Song: Dadi Ji Thand Jehi Lagdi
Singer: Amar Sandhu
Music: MixSingh
Lyrics: Inder Pandori
Label: MixSingh
Dadi Ji Thand Jehi Lagdi Lyrics Punjabi
ਦਾਦੀ ਜੀ ਠੰਡ ਜਿਹੀ ਲੱਗਦੀ ਆਏ
ਕੋਈ ਗੱਲ ਸੁਣਾ ਦੋ ਗਰਮ ਜਿਹੀ
ਕਯੋ ਦਾਦਾ ਜੀ ਦਿੱਲੀ ਚੱਲੇ ਸੀ
ਕੋਈ ਨਾਲ ਵੀ ਸੀ ਜਾ ਕੱਲੇ ਸੀ
ਫੇਰ ਚਾਂਦਨੀ ਚੌਂਕ ਵਿਚ ਕਿ ਹੋਇਆ
ਕਯੋ ਆਈ ਕਾਜੀ ਨੂੰ ਸ਼ਰਮ ਨਾਈ
ਦਾਦੀ ਜੀ ਠੰਡ ਜਿਹੀ ਲੱਗਦੀ ਆਏ
ਕੋਈ ਗੱਲ ਸੁਣਾ ਦੋ ਗਰਮ ਜਿਹੀ
ਜੇ ਪਿਤਾ ਜੀ ਉਂਚ ਦੇ ਪੀਅਰ ਕੋਈ
ਫੇਰ ਕਯੋ ਨੀ ਸ਼ਾਦ ਦੇ ਤੀਰ ਕੋਈ
ਓ ਕਰਾਮਾਤ ਦਿਖੋਂ ਵਾਲੇ
ਕਯੋ ਹਕ਼ ਚ ਸਾਡਾ ਧਰਮ ਨਹੀਂ
ਦਾਦੀ ਜੀ ਠੰਡ ਜਿਹੀ ਲੱਗਦੀ ਆਏ
ਕੋਈ ਗੱਲ ਸੁਣਾ ਦੋ ਗਰਮ ਜਿਹੀ
ਕਿ ਮੰਗਦਾ ਸੀ ਜੋ ਨਾਈ ਦਿੱਤਾ
ਗੰਗੂ ਨੇ ਏਦਾਂ ਕਯੋ ਕੀਤਾ
ਇੰਦਰ ਪੰਡੋਰੀ ਕਲਯੁਗ ਓਏ
ਤਾਹਿ ਕੋਈ ਹਿਰਦਾ ਨਰਮ ਨਹੀਂ
ਦਾਦੀ ਜੀ ਠੰਡ ਜਿਹੀ ਲੱਗਦੀ ਆਏ
ਕੋਈ ਗੱਲ ਸੁਣਾ ਦੋ ਗਰਮ ਜਿਹੀ
ਕਿ ਖਾਲਸੇ ਦਾ ਭਵਿੱਖ ਹੋ
ਕਿੰਨਾ ਚਿਰ ਜਾਗ ਤੇ ਟਿੱਕ ਹੋ
ਕਿ ਸਬ ਦਸਤਾਰਾਂ ਨੂੰ ਮੰਨਣ ਗਏ
ਵਾਹਿਗੁਰੂ ਤੇ ਸਬ ਕੁਜ ਸ਼ਾਦ ਕੇ ਜੀ
ਕਰ ਚੱਲੇ ਆਪਣਾ ਕਰਮ ਸ਼ਾਹੀ
ਦਾਦੀ ਜੀ ਠੰਡ ਜਿਹੀ ਲੱਗਦੀ ਆਏ
ਕੋਈ ਗੱਲ ਸੁਣਾ ਦੋ ਗਰਮ ਜਿਹੀ
Dadi Ji Thand Jehi Lagdi Lyrics English
Daadi ji thand jehi lagdi ae
koi gall suna do garam jehi
kyo dada ji delhi challe si
koi naal vi si ja kalle si
fer chandni chownk vich ki hoya
kyo aai kaaji nu sharam nai
Daadi ji thand jehi lagdi ae
koi gall suna do garam jehi
je pita ji uch de peer koi
fer kyo ni shad de teer koi
o karaamaat dikhon wale
kyo haq ch saada dharam nahi
Daadi ji thand jehi lagdi ae
koi gall suna do garam jehi
ki mangda si jo nai ditta
gangu ne eda kyo kita
inder pandoria kalyug oye
taahi koi hirda naram nahi
Daadi ji thand jehi lagdi ae
koi gall suna do garam jehi
ki khalse da bhvikh hou
kinna chir jag te tikk hou
ki sab dastaaran bannan ge
ki hukamnaame nu mannan ge
waheguru te sab kuj shad ke ji
kar challe apna karam sahi
Daadi ji thand jehi lagdi ae
koi gall suna do garam jehi