Dekheya Kite Song Lyrics In Punjabi

Song: Dekhya Kite
Singer: Davy, Simar Kaur
Lyrics: Davy
Music: Gur Sidhu
Label: Brown Town Music

Dekheya Kite Song Lyrics In Punjabi

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਮੈਂ ਵੀ ਦੇਖਿਆ ਕਿੱਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

ਸ਼ਾਇਦ ਪਹਿਲਾਂ ਮਿਲਿਆ ਅੱਪਾਂ
ਮਿਲਿਆ ਅੱਪਾਂ
ਕਾਫੀ ਸ਼ੋਪ ਤੇ ਮਿਲੇ ਸੀ ਮੁਟਿਆਰੇ

ਮੈਂ ਆਰਡਰ ਦਾਜ਼ੇਲ ਨੱਤ ਸੀ ਕਿੱਤੀ
ਤੁਸੀ ਸੀ ਵੀ ਕੈਫੇ ਮੌਕੇ ਪੀਤੀ
ਮੈਂ ਤਾਂ ਜਾਮਾ ਨੀ ਮੀਠਾ ਪਾਯਾ
ਚਾਰ ਪੋਚ ਤੁਸੀ ਸ਼ੁਗਰ ਲਿੱਤੀ

ਅਣਖਾਂ ਦਾ ਰੰਗ ਲਾਲ ਸੀ ਥੋੜੜੇ
ਲੱਗਦਾ ਖਿੜਿਆ ਮਾਲ ਸੀ ਥੋੜੜੇ
ਰਾਉਂਡ ਸ਼ਾਪ ਦੀ ਮੂਚ ਸੀ ਥੋੜਦੀ
ਕੱਪੜੇ ਬੜੇ ਕਮਾਲ ਸੀ ਥੋੜੜੇ

ਕੁੜਤੇ ਵਿਚ ਸਵਾਂਗ ਨਾਈ ਤਾਂ
ਨਾਈ ਤਾਂ ਨਾਈ ਤਾਂ
ਪੈਂਟਾ ਸ਼ਿਰਤਾ ਪਾਉਂਦੇ ਆ ਜੀ ਸਾਰੇ

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਮੈਂ ਵੀ ਦੇਖਿਆ ਕਿੱਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

ਸ਼ਾਇਦ ਪਹਿਲਾਂ ਮਿਲਿਆ ਅੱਪਾਂ
ਮਿਲਿਆ ਅੱਪਾਂ
ਕਾਫੀ ਸ਼ੋਪ ਤੇ ਮਿਲੇ ਸੀ ਮੁਟਿਆਰੇ

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

ਮੇਰਾ ਯਾਰ ਸੀ ਮੇਰੇ ਨਾਲ
ਤੇ ਥੋੜੜੇ ਨਾਲ ਥੋੜਦੀ ਸਹੇਲੀ ਸੀ
ਐਧਰ ਵੀ ਸੀ ਵੇਹਲਾ ਉਹ ਤੇ
ਉਹਵੀ ਜਾਮਾ ਹੀ ਵੈਲੀ ਸੀ

ਓਹਨੂੰ ਦੇਖ ਦੇ ਉਹਵੀ ਸੀ
ਬੋਚ ਕੇ ਜੇ ਅਣਖ ਮਾਰ ਗਈ
ਐਧਰ ਵੀ ਸੀ ਕਰਕੇ ਗੋਲ
ਗੋਲੀ ਜਿਹੀ ਅੰਦਰ ਮਾਰ ਲਈ

ਮੇਰਾ ਯਾਰ ਅਣਖ ਨਾ ਝੱਪਕੇ
ਥੋੜੀ ਸਹੇਲੀ ਰਹੀ ਨਾ ਬਚਕੇ
ਅੱਪਾਂ ਰਹੇ ਵਿਚ ਦੇਖਦੇ
ਅੱਪਾਂ ਰਹੇ ਵਿਚ ਦੇਖਦੇ

ਉਹ ਤਾਂ ਗਤੀਆਂ ਵੀ ਪਾ ਗਏ
ਮੇਰੇ ਸਾਲੇ

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਮੈਂ ਵੀ ਦੇਖਿਆ ਕਿੱਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

ਸ਼ਾਇਦ ਪਹਿਲਾਂ ਮਿਲਿਆ ਅੱਪਾਂ
ਮਿਲਿਆ ਅੱਪਾਂ
ਕਾਫੀ ਸ਼ੋਪ ਤੇ ਮਿਲੇ ਸੀ ਮੁਟਿਆਰੇ

ਮੈਂ ਆ ਚੰਡੀਗੜ੍ਹ ਤੋਂ
ਹਾਂ ਪਤਾ ਲੱਗਦਾ ਥੋੜੀ ਘੂਰ ਤੋਂ
ਦੈਵੀ ਆਏ ਨਾਮ ਮੇਰਾ
ਤੇ ਯਾਰ ਹੋਣੀ ਸੰਗਰੂਰ ਤੋਂ

ਵੈਸੇ ਦਿਲ ਦਿਲ ਗੱਲ ਦੱਸਣ
ਮੇਰਾ ਦਿਲ ਥੋੜੜੇ ਤੇ ਆਯਾ
ਬੜਾ ਰੋਕਿਆ ਕਾਹਨੂੰ ਟਾਲਦਾ
ਬਾਦ ਰੋਕਿਆ ਕਾਹਨੂੰ ਟਾਲਦਾ
ਸਮਝੇ ਨਾ ਸਮਝਾਯਾ

ਮੇਰੇ ਵੱਲੋ ਤਾਂ ਸਿਧ ਮੈਂ ਰਿੱਛ
ਹੁਣ ਗੱਲ ਥੋੜੜੇ ਤੇ ਖਾਦੀ ਆ ਸਰਕਾਰ

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਮੈਂ ਵੀ ਦੇਖਿਆ ਕਿੱਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

ਸ਼ਾਇਦ ਪਹਿਲਾਂ ਮਿਲਿਆ ਅੱਪਾਂ
ਮਿਲਿਆ ਅੱਪਾਂ
ਕਾਫੀ ਸ਼ੋਪ ਤੇ ਮਿਲੇ ਸੀ ਮੁਟਿਆਰੇ

ਮੈਂ ਥੋਂਨੂੰ ਪਹਿਲਾਂ ਦੇਖਿਆ ਕੀਤੇ
ਮੈਂ ਵੀ ਦੇਖਿਆ ਕਿੱਤੇ
ਪਾਰ ਚੰਗੀ ਤਰਾਹ ਯਾਦ ਜੇਹਾ ਨਾ ਆਵੇ

You may also like...