Jhanjar Song Lyrics In Punjabi | Apni Tali De Utte Dil Rakh Ke Lyrics

Song: Jhaanjar
Movie: Honeymoon
Music: B Praak
Singer: B Praak
Lyrics: Jaani

Jhanjar Song Lyrics In Punjabi

ਹਾਏ ਖੁਸ਼ਬੂ ਆਏ ਤੇਰੇ ਸ਼ਹਿਰ ਦੀ
ਖੁਸ਼ਬੂ ਆਏ ਤੇਰੇ ਸ਼ਹਿਰ ਦੀ
ਹਾਏ ਖੁਸ਼ਬੂ ਆਏ ਤੇਰੇ ਸ਼ਹਿਰ ਦੀ
ਖੁਸ਼ਬੂ ਆਏ ਤੇਰੇ ਸ਼ਹਿਰ ਦੀ

ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਹੋ ਆਪਣੀ ਟੇਲੀ ਦਿਲ ਰੱਖ ਕੇ
ਪਾਣੀ ਵਿਚੋਂ ਬਾਹਰ ਆ ਕੇ
ਤੈਨੂੰ ਤੱਕ ਕੇ ਤੈਨੂੰ ਤੱਕ ਕੇ

ਹਾਏ ਮਛਲੀ ਮਿੱਟੀ ਚ ਟਾਇਰ ਦੀ
ਮਛਲੀ ਮਿੱਟੀ ਚ ਟਾਇਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਤੂੰ ਜਿੰਨਾ ਛਾਵੇਂ ਬਹਿੰਦੀ ਸੀ
ਧਰਤੀ ਨਾਲ ਲੜਿਆ ਗਯਾ
ਉਹ ਪੇਡ ਵੀ ਚਾਲ ਕੇ ਹੁਸਨ ਵਾਲਿਆਂ
ਤੇਰੇ ਘਰ ਆ ਗਯਾ

ਤੂੰ ਜਿੰਨਾ ਛਾਵੇਂ ਬਹਿੰਦੀ ਸੀ
ਧਰਤੀ ਨਾਲ ਅਦਿਆਂ ਗਯਾ
ਉਹ ਪੇਡ ਵੀ ਚਾਲ ਕੇ ਹੁਸਨ ਵਾਲਿਆਂ
ਤੇਰੇ ਘਰ ਆ ਗਯਾ

ਐਸਾ ਚੇਹਰਾ ਨੂਰ ਐਸਾ
ਐਸੀ ਆਂ ਜ਼ੁਲਫ਼ਾਂ
ਪਾਗਲ ਕਰਦੇ ਬੰਦੇ ਨੂੰ ਜੋ
ਵੈਸੀ ਆਂ ਜ਼ੁਲਫ਼ਾਂ

ਹੋ ਸੋਂਹ ਪੀੜ ਵਾਲੀ ਨਹਿਰ ਦੀ
ਹੋ ਸੋਂਹ ਪੀੜ ਵਾਲੀ ਨਹਿਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਤੇਰੀ ਗਲੀ ਨੂੰ ਚੁੱਮਣਗੇ
ਫੇਰ ਸ਼ਹਿਰ ਨੂੰ ਚੁੱਮਣਗੇ
ਤੇਰੇ ਪੈਰ ਦੀ ਝਾਂਜਰ ਬਣਕੇ
ਤੇਰੇ ਪੈਰ ਨੂੰ ਚੁੱਮਣਗੇ

ਤੇਰੇ ਪੈਰ ਦੀ ਝਾਂਜਰ ਬਣਕੇ ਤੇਰੇ ਪੈਰ ਨੂੰ ਚੁੱਮਣਗੇ

ਤੂੰ ਸ਼ਕਲ ਨਾ ਵੇਖੀ ਗੈਰ ਦੀ ਤੂੰ
ਸ਼ਕਲ ਨਾ ਵੇਖੀ ਗੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ
ਜੇ ਯਾਰ ਨੀ ਬਣਾਉਣਾ ਗੋਰੀਏ
ਮੈਨੂੰ ਝਾਂਜਰ ਬਣਾ ਲਾਇ ਪੈਰ ਦੀ

You may also like...