Mehnge Ne Moti Lyrics In Punjabi- Sidhu Moose Wala

Song: Mehnge Ne Moti
Singer: Gony
Lyrics: Inder Khokhar
Music: Sxngh

Mehnge Ne Moti Lyrics In Punjabi

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਾਈ ਹੋਣੇ
ਵੱਸ ਦੀ ਨੀ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿਚ ਨਸੀਬਾਂ ਦੇ

ਉਹ ਤਾਂ ਪਰਬਤ ਦੀ ਛੋਟੀ ਓਥੇ ਜਾਵੇਂਗਾ ਕਿੰਝ
ਰਹਿ ਧਰਤੀ ਤੇ ਚੰਨ ਨੂੰ ਤੂੰ ਪਾਵੇਂਗਾ ਕਿੰਝ
ਜਾਣਾ ਤੂੰ ਰੁੜ੍ਹਿਆ ਫਿਰ ਜਾਣਾ ਨੀ ਮੁਦਿਆਂ
ਦੁੱਖ ਭੈੜੇ ਨੇ ਸਿਹਕ ਸਲੀਬਾਂ ਦੇ

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਾਈ ਹੋਣੇ
ਵੱਸ ਦੀ ਨੀ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿਚ ਨਸੀਬਾਂ ਦੇ

ਅਸੀਂ ਮਿੱਟੀ ਹਾਂ ਮਿੱਟੀ ਅੰਬਰਾਂ ਚ ਵਸਦੇ
ਹੁੰਦੇ ਇਸ਼ਕੇ ਦੀ ਕੀਮਤ ਇਹ ਚੇਹਰੇ ਜੋ ਹੱਸਦੇ
ਸੁਣਿਆ ਕੇ ਦਿਲ ਇਹ ਹੁੰਦੇ ਨੇ ਕੱਚ ਜਾਇ-
ਵੱਡੇ ਸੁਪਨੇ ਛੋਟੀ ਆਖ ਨੂੰ ਨਾਈ ਜਚਦੇ

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਾਈ ਹੋਣੇ
ਵੱਸ ਦੀ ਨੀ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿਚ ਨਸੀਬਾਂ ਦੇ

ਚੇਹਰੇ ਤੇ ਓਹਦੇ ਨੂਰ ਰੂਹਾਨੀ
ਤੇ ਤੇਰੇ ਤੇ ਸਿੱਧੂ ਫੋੜੇ ਬੋਹਤ ਨੇ
ਰਹਿਣ ਚ ਓਹਦੇ ਫੁੱਲਾਂ ਦੀ ਕਾਲੀਆਂ
ਤੇ ਤੇਰੇ ਚ ਸਿੱਧੂਆਂ ਰੋਡੇ ਬੋਹਤ ਨੇ
ਤੇਰਾ ਤੇ ਓਹਦੇ ਚ ਫਰਕ ਨੇ ਜੋ ਜੋ
ਉਹ ਖੋਖਰ ਨੇ ਲਿਖ੍ਯਤੇ ਗੀਤਾਂ ਚ

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਾਈ ਹੋਣੇ
ਵੱਸ ਦੀ ਨੀ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿਚ ਨਸੀਬਾਂ ਦੇ

You may also like...