Mitti De Tibbe Song Lyrics in Urdu, Punjabi

Song: Mitti De Tibbe
Singer: Kaka
Lyrics: Kaka
Music: Kaka
Label: Times Music

Mitti De Tibbe Song Lyrics in Punjabi

ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ
ਟੋਭੇ ਦੇ ਨਾਲੋਂ ਨਾਲ ਨੀ
ਵਿਚ ਚਰਾਂਦਾ ਦੇ ਭੇਡਾਂ ਜੋ ਚਾਰੇ
ਬਾਬੇ ਟੋਹ ਪੁਛਿ ਮੇਰਾ ਹਾਲ ਨੀ

ਸੜਕ ਵੱਲੀਂ ਤੇਰੇ ਕਮਰੇ ਦੀ ਖਿੜਕੀ ਦੀ
ਤਖਤਿ ਤੇ ਲਿਖਿਆ ਆਏ ਨਾਮ ਮੇਰਾ
ਘੋੜੀ ਵੇਚੀ ਜਿਥੇ ਚਾਚੇ ਤੇਰੇ ਨੇ
ਓਹੀ ਆਏ ਜਾਣੇ ਗਰਾਂ ਮੇਰਾ

ਤੂੰ ਮੇਰੇ ਰਸਤੇ ਨੂੰ ਤਕੜੀ ਹੀ ਰਹਿ ਗਈ
ਉੱਬਲ ਕੇ ਚਾਹ ਤੇਰੀ ਚਿੱਲੇ ਚ ਪੈ ਗਈ
ਮੇਰਾ ਪਤਾ ਤੇਰੀ ਸਹੇਲੀ ਨੂੰ ਪਤਾ ਆਏ
ਤੂੰ ਤਾਂ ਕਮਲੀਏ ਨੀ ਜਕੜੀ ਹੀ ਰਹਿ ਗਈ

ਕਾਰਖਾਨੇ ਵਾਲੇ ਮੋੜ ਦੇ ਕੋਲੇ
ਟਾਂਗਾ ਉਡੀਕੇਇਨ ਤੂੰ ਬੋਰਡ ਦੇ ਕੋਲੇ
ਆਜਾ ਕਦੇ ਮੇਰੀ ਘੋੜੀ ਤੇ
ਪਿਆਰ ਨਾਲ ਗਲੀ ਪਿਆਰ ਦੀ ਕਹਿ ਜਾ

ਨੀਂਦ ਤੇ ਚੇਨ ਤਾਂ
ਪਹਿਲਾਂ ਹੀ ਤੂੰ ਲਾਇ ਗਈ
ਜਾਂ ਹੀ ਰਹਿੰਦੀ ਆਏ ਆ ਵੀ ਤੂੰ ਲਾਇ ਜਾ

ਅਣਖਾਂ ਵਿਚੋਂ ਕਿੰਨਾ ਬੋਕਦੀ ਆਏ
ਚੇਹਰੇ ਮੇਰੇ ਚੋਣ ਕਿ ਟੋਹਲਦੀ ਆਏ
ਮੇਰੇ ਵਿਚੋਂ ਤੈਨੂੰ ਐਸਾ ਕਿ ਦੀਖਿਆ
ਕੇ ਬਾਕੀ ਐਂਨੇ ਦਿਲ ਰੋਲਦੀ ਆਏ

ਬਾਲਾਂ ਲੈ ਆਉਣੀ ਆਏ ਜੰਗਲੇ ਚੋਣ ਆਥਣ ਨੂੰ
ਨਾਲ ਪੱਕੀ ਇਕ ਰੱਖਦੀ ਆਏ ਸਥਾਨ ਨੂੰ
ਕਿੱਕਰ ਦੀ ਟਾਹਣੀ ਦੀ ਟਾਹਣੀ ਨੂੰ ਮਾਨ ਜੇਹਾ ਹੁੰਦਾ ਆਏ
ਮੋਤੀ ਡੰਡਾ ਨਾਲ ਚੂਨੀ ਆਏ ਦਾਤਾਂ ਨੂੰ

ਲੱਕ ਤੇਰੇ ਉੱਤੇ ਜਚਦੇ ਬੜੇ
ਨਹਿਰੋਂ 2 ਭਰਦੀ ਪਿੱਤਲ ਦੇ ਘੜੇ
ਸ਼ਹਿਰੋਂ ਪਤਾ ਕਰਕੇ ਸੇਹਰੇ ਦੀ ਕੀਮਤ
ਤੇਰੇ ਪਿਛੇ ਕਿੰਨੇ ਫਿਰਦੇ ਛਾਡੇ

ਤੂੰ ਤਾਂ ਚੁਬਾਰੇ ਚੋਣ ਚੋਣ ਪਰਦੇ ਹਟਾ ਕੇ
ਚੋਰੀ ਚੋਰੀ ਮੈਨੂੰ ਦੇਖਦੀ ਆਏ
ਯਾਰ ਮਿੱਤਰ ਇਕ ਮੇਰੇ ਦਾ ਕਹਿਣਾ ਆਏ
ਨੈਣਾ ਨਾਲ ਦਿਲ ਛੇਕ ਦੀ ਆਏ

ਅਗਲੇ ਮਹੀਨੇ ਮੰਦਿਰ ਤੇ ਮੇਲਾ ਆਏ
ਮੇਲੇ ਦੇ ਦਿਨ ਤੇਰਾ ਯਾਰ ਵੀ ਵੇਲ਼ਾ ਆਏ
ਗਿਆਨੀ ਨਿਸ਼ਾਨੀ ਤੈਨੂੰ ਲੈਕੇ ਦੇਣੀ ਆਏ
ਆਲੇ ਪੱਲੇ ਮੇਰੇ ਚਾਰ ਕੁ ਧੇਲਾ ਆਏ

ਦੇਰ ਕਯੋਂ ਲਾਉਣੀ ਆਏ ਲਾਇ
ਮੈਨੂੰ ਸਬਰ ਨੀ ਤੂੰ ਕਾਹਲੀ ਮੈਚ ਲਾਇ
ਬਹੁ ਆ ਮਾਸੀ ਆ ਚਾਚੀ ਨੂੰ ਕਹਿ ਕੇ
ਘਰ ਤੇਰੇ ਮੇਰੀ ਤੂੰ ਗੱਲ ਚਲਾ ਲਾਇ

ਲਿਪੀ ਕੇ ਘਰ ਸੱਦਾ ਨਨਾਦ ਤੇਰੀ ਨੇ
ਕਾਂਡ ਉੱਤੇ ਤੇਰੇ ਚੇਹਰਾ ਬਣਾਤਾ
ਚੇਹਰੇ ਦੇ ਨਾਲ ਕੋਇ ਕਾਲਾ ਜਵਾਕ ਆਏ
ਓਹਦੇ ਮੱਥੇ ਉੱਤੇ ਸੇਹਰਾ ਸਜਾਤਾ

ਪਤਾ ਲਗਾ ਤੈਨੂੰ ਸ਼ੌਂਕ ਫੁੱਲਾਂ ਦਾ
ਫੁੱਲਾਂ ਦਾ ਰਾਜਾ ਗੁਲਾਬ ਹੀ ਆਏ
ਚਾਰ ਬਿਘੇ ਵਿਚ ਖੁਸ਼ਬੂ ਉਗਾਉਣੀ
ਹੱਲੇ ਕਾਕੇ ਦਾ ਦਾ ਖਵਾਬ ਹੀ ਆਏ

ਡੌਲਾਂ ਤੇ ਘੁੱਮਦੀ ਦੇ ਸਾਹਾਂ ਚ ਘੁਲ ਕੇ
ਖੁਸੁਆਂ ਖੁਸ਼ ਹੋਣ ਗਈਆਂ
ਉਡਦਾ ਦੁਪੱਟਾ ਦੇਖ ਕੇ ਤੇਰਾ
ਕੋਇਲਾਂ ਵੀ ਗਾਣੇ ਗਾਉਣ ਗਈਆਂ

Mitti De Tibbe Song Lyrics in Urdu

متی دے تیببے دے سججے پسسے
توہھے دے نالو نال نی
وچ چراندہ دے بھیداں جو چارے
بابے تھو پوچھ میرا حال نی

صداک واللیں تیرے کمرے دی کھڑکی دی
تختی تے لکھیا اے نام میرا
گھودی وہی جتھے چاچے تیرے نے
وہی اے جانے گراں میرا

تو میرے راستے نو تکدی ہی رہ گی
ابل کے چہ تیری چللے چ پی گی
میرا پتا تیری ساحلی نو پتا اے
تو تان کمالے نی جکدی ہی رہ گی

کارخانے والے موڈ دے کولے
تانگہ ادیکیں تو بورڈے دے کولے
آج کدے میری گھودی تے بھجا
پیار نال گلل پیار دی کھ جا

نید تے چین تان
پھلان ہی تو لی گی
جان ہی رہندی اے آ وی تو لی جا

انخان وچوں کانّ بولدی اے
چہرے میرے چوں کی توہلدی اے
میرے وچوں تینو ایسا کی کھیا
کے باکی آئنے دل رولدی اے

بالن لے اونی اے جنگلے چوں اٹھان نو
نال پکّی ایک رکھدی اے ساتھن نو
کککر کی تنھی نو ماں جہ ہنڈا اے
موتی ڈنڈا نال چونی اے داتن نو

لکک تیرے اتے جچدے بدی
نہروں ٢ بھردی پیتل دے غدی
شہروں پتا کرکے سہرے دی کےمت
تیرے پیچھے کننے پھڈے چھدے

تو تان چوبارے چوں پردہ ہٹا کے
چوری چوری مینو دکھڈی اے
یار متر ایک میرے د دھنا اے
نینا نال دل چھک دی اے

اگلے مہینے مندر تے ملا اے
ملے دے دن تیرا یار وی وللہ اے
گانی نشانی تینو لیکے دینی اے
اللے پللے میرے چار کو ڈھلا اے

در کیوں لونی اے جگت لگا لی
مینو صابر نی کھلی مچا لی
بھا یا مسسی یا چچی نو کہ کے
گھر تیرے میری تو گلی چلا لی

لیپ کے گھر سدّ نند تیری نے
کنڈ اتے تیرے چہرہ بناتا
چہرے دے نال کویی کالا جوک اے
عہدے ماتھے اتے صحرا سجاتا

پتا لگا تینو شنک پھلٌّ د
پھلٌّ د راجہ گلاب ہی اے
چار بگھ وچ خوشبو اگنی
حللے کاکے د خواب ہی نے

دالان تے غامدی دے ساہن چ گھل کے
خوشبو ان خوش ہوں گیاں
ادا دوپٹے دیکھ کے تیرا
کویل وی گانے گاوں گیاں

You may also like...