Syl Song Lyrics in Punjabi, Hindi, English

Song: SYL
Singer: Sidhu Moose Wala
Lyrics: Sidhu Moose Wala
Music: Sidhu Moose Wala
Label: Sidhu Moose Wala

Syl Song Lyrics in Punjabi

ਓਏ ਯੇਹ ਸਿੱਧੂ ਮੂਸੇ ਵਾਲਾ ਬੇਬੀ

ਉਹ ਸਾਨੂੰ ਸਾਡਾ ਪਿਛੋਕੜ ਤੇ
ਸਾਡਾ ਲਾਣਾ ਦੇਦੋ
ਉਹ ਚੰਡੀਗੜ੍ਹ ਹਿਮਾਚਲ
ਤੇ ਹਰਿਆਣਾ ਦੇ ਦੇਯੋ

ਹੋ ਜਿੰਨਾ ਚਿਰ ਸਾਨੂੰ ਸੋਵੈਰੈਗਨਟੀ ਦਾ
ਰਾਹ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

ਉਹ ਕੌਣ ਸੀ ਅੱਤ ਤੇ ਅੱਤਵਾਦੀ
ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ
ਰਿਹਾਈ ਦੇ ਦੇਯੋ

ਉਹ ਜਿੰਨਾ ਚਿਰ ਸਾਡੇ ਹੱਥੋਂ
ਹੱਥਕੜੀਆਂ ਲਾ ਨੀ ਦਿੰਦੇ

ਉਹ ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

ਉਹ ਵੱਡਾ ਸੋਚ ਤੂੰ ਵੱਡਾ
ਨੀਯਤ ਛੋਟੀ ਵਾਲੇਆ
ਕਿਉਂ ਬੱਗਾ ਨਾਲ ਖਾਇੰਦਾ ਫਿਰਦਾ
ਟੋਪੀ ਆਲੀਆ

ਉਹ ਮੂਸੇ ਆਲੇ ਬਿਨਾ ਮੰਗੇ
ਉਹ ਸਲਾਹ ਨੀ ਦਿੰਦੇ

ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

ਨਾਲੇ ਏਧਰ ਨਾਲੇ ਓਧਰ
ਦੁਨੀਆਂ ਬੜੀ ਹਿਸਾਬੀ
ਨਿਸ਼ਾਨ ਝੂਲੇ ਤੇ ਫਿਰ
ਰੋਂਦਾ ਕਿਉਂ ਸੀ ਅੜ੍ਹਬ ਪੰਜਾਬੀ

ਉਹ ਜਿੰਨਾ ਚਿਰ ਅੱਸੀ ਦੋਗਲੀਆਂ ਦੇ
ਬਾਂਹ ਨੀ ਦਿੰਦੇ

ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦੇਂਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

ਉਹ ਪਾਣੀ ਦਾ ਕਿ ਐ
ਪਾਣੀ ਤਾਂ ਪੁੱਲਾਂ ਥੱਲੋਂ ਵਗਣਾ
ਸਾਨੂੰ ਨਾਲ ਰਲਾ ਲੋ ਲੱਖ ਭਾਵੇ
ਥੱਲੇ ਨੀ ਲੱਗਣਾ

ਉਹ ਦਬਕੇ ਦੇ ਨਾਲ ਮੰਗਦੇ ਉਹ
ਅੱਸੀ ਤਾਂ ਨੀ ਦਿੰਦੇ

ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

ਉਹ ਕਲਾਮ ਨੀ ਰੁਕਣੀ ਨਿੱਤ ਨਾਵਾਂ
ਹੁਣ ਗਾਣਾ ਆਉ
ਜੇ ਨਾ ਟਲੇ ਫਿਰ ਮੁੜ
ਬਲਵਿੰਦਰ ਜਟਾਣਾ ਆਉ

ਫੇਰ ਪੁੱਤ ਬੇਗਾਨੇ ਨਹਿਰਾਂ ਚ
ਡੇਕਾ ਲਾ ਹੀ ਦਿੰਦੇ

ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ
ਓਹਨਾ ਚਿਰ ਪਾਣੀ ਛੱਡੋ
ਤੁਪਕਾ ਨੀ ਦਿੰਦੇ

Syl Song Lyrics in Hindi

ओए हाँ
सिद्धू मूस या बेबी!
बुराह हाँ आ
एमएक्सआरसीआई!

दीवार उदास रूप से आपका पीछा करेगी
सदा लाना दे देयो
ओह चंडीगढ़ हिमाचल ते
हरियाणा दे देयो

ओह जिन्ना चिर सानु साबर टिंडा
राह नी दिन
ओहना चीर पानी छड़ो
तुपका नी दिने
ओहना चीर पानी छड़ो
तुपका नी दिने

ओह कौन सी अत ते अटवादि
गवाही देदेयो
हुन तान बंदी सिंह नु
रेहाई दे देयो

हे भगवान
हथकड़िया लाह नी दिने
ओहना चीर पानी छड़ो
तुपका नी दिने
ओहना चीर पानी छड़ो
तुपका नी दिने
हे भगवान
वड्डा नियत छोटी वालेया
क्यो पैग एक नल खैंदा
फिरदा टोपी आलेया

ओह मूस वाले बिना मांगेओ
सलाह नी डिंडे
ओहना चीर पानी छड़ो
तुपका नी दिने
ओहना चीर पानी छड़ो
तुपका नी दिने

नाले एधार नले ओधारि
दुनिया बड़ी हिसबिक
निशान झूले ते फेर
रोंडा क्यो सी फेर अदब पंजाबी

ओह जिन्ना चिर अस्सी डोग्लेया दे
बाह नी डिंडे
ओहना चीर पानी छड़ो
तुपका नी दिने
ओहना चीर पानी छड़ो
तुपका नी दिने

हे भगवान
पानी तन पुल आन थालो वगरा
शानू नल रा लो लाख भावें
थल्ले नी लगन

ओह डबके दे नाल मंगदे ओह
अस्सी तन नी दिन
ओहना चीर पानी छड़ो
तुपका नी दिने
ओहना चीर पानी छड़ो
तुपका नी दिने

हे भगवान
नित्त नवा हुं गाना आउ
जे ना कहानी फिर मुद
बलविंदर जट्टाना औ

फेर पुट बेगाने नेहर आना
छ देकां ला ही दिन
ओहना चीर पानी छड़ो
तुपका नी दिने
ओहना चीर पानी छड़ो
तुपका नी दिने

Syl Song Lyrics in English

Aye Yeah
Sidhu Moose Aala Baby
Aah MXRCI!

Ho Saanu Sadda Pichhokadd
Te Sadda Laana De Deyo
Ho Chandigarh Himachal
Te Haryana De Deyo

Ho Jinna Chir
Saanu Sovereignty Da
Raah Ni Dinde

Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

Ho Kaun Si Att Te Attwaadi
Gawaahi De Deyo
Hunn Taan Bandi Singha Nu
Rihaai De Deyo

Ho Jinna Chir Sadde Hathon
Hathkadiyan Laa Ni Dinde

Ho Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

Ho Wadda Soch Tu Wadda
Niyat Chhoti Waleya
Kyun Pagga Naal Khainda Phirda
Topi Aaleya

Ho Moose Aale Bina Mangeyo
Salaah Ni Dinde

Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

Naale Idhar Naale Odhar
Duniya Badi Hisaabi
Nishaan Jhule Te Phir
Ronda Kyon Si Adab Punjabi

Ho Jinna Chir Assi
Dogleyan De Baah Ni Didne

Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

Ho Paani Da Ki Ae
Paani Taan Pull’an Thallo Wagna
Saanu Naal Rala Lo Lakh Bhavein
Thalle Ni Lagna

Ho Dabke De Naal Mangde Oh
Assi Taan Ni Dinde

Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

Ho Kalam Ni Rukkni
Nitt Nava Hunn Gaana Aayu
Je Na Tale Phir Mudd
Balwinder Jatana Aayu

Pher Putt Begane Nehran Ch
Dekan Laa Hi Dinde

Ohna Chir Paani Chhaddo
Tupka Ni Dende
Ohna Chir Paani Chhaddo
Tupka Ni Dende

You may also like...