Vela Aa Gaya Hai Dadiye Judai Da Lyrics In Punjabi Language

Mandeep Singh Presenting Punjabi “Vela Aa Gaya Hai Dadi Judai Da” Song. The Song Is Sung By Jaspinder Narula, Shipra Goyal, Simran & Tripat. While Music Is Jaidev Kumar. The Lyrics Of New Song is Harry Baweja.  And is Composed by Jaidev Kumar.

Song: Vela Aa Gaya Hai Dadi Judai Da
Singer: Jaspinder Narula, Shipra Goyal, Simran & Tripat
Music: Jaidev Kumar
Lyrics: Harry Baweja
Label: Mandeep Singh

Vela Aa Gaya Hai Dadiye Judai Da Lyrics

ਵੇਲਾ ਆ ਗਯਾ ਹੈ ਦਾਦੀ ਇਆ ਜੁਦਾਈ ਦਾ
ਅਸਾਂ ਅੱਜ ਮੁੱਢ ਕੇ ਆਉਣਾ ਨਾਇ।
ਵੇਲਾ ਆ ਗਯਾ ਹੈ ਦਾਦੀ ਇਆ ਜੁਦਾਈ ਦਾ
ਅਸਾਂ ਅੱਜ ਮੁੱਢ ਕੇ ਆਉਣਾ ਨਾਇ।
ਤੈਨੂੰ ਦੱਸੀਏ ਕਿ ਕਿਵਵੇ ਕਿ ਹੋਣਾ ਹੈ।
ਅੱਸੀ ਹੀਰਿਆਂ ਅੱਖੀਆਂ ਨੂੰ ਰਲਾਉਣਾ ਨੇ

ਪੁੱਤਰ ਵਿਚਰਦਿਆਂ ਤੁਸੀ ਵੀ ਚੱਲੇ
ਨਿਰਦਾਯਿਆ ਦੇ ਹਾਥੀ ਚੜ੍ਹ ਚੱਲੇ
ਮੈਂ ਵੀ ਤਹੁੰਦੇ ਮਗਰ ਅੱਵਾਨ
ਬੱਸ ਹੁਣ ਮੈਂ ਵੀ ਸੱਚ ਖੰਡ ਜੱਵਾਨ
ਵੇਲਾ ਆ ਗਯਾ ਹੈ ਦਾਦੀ ਇਆ ਜੁਦਾਈ ਦਾ
ਤੁਸਾਂ ਅੱਜ ਮੁੱਢ ਕੇ ਆਉਣਾ ਨਾਇ
ਤੈਨੂੰ ਦੱਸੀਏ ਕਿ ਕਿਵਵੇ ਕਿ ਹੋਣਾ ਹੈ।
ਹੀਰਿਆਂ ਅੱਖੀਆਂ ਨੂੰ ਰਲਾਉਣਾ ਨੇ
ਦੇਹਕਾ ਗਈ ਨਾ ਫਿਰ ਰੂਹਾਂ ਨਿਆਰੀਆਂ
ਰੱਜ ਕੇ ਨਿਹਾਰ ਲੈ ਮੈਂ ਸੂਰਤਾਂ ਪਿਆਰਿਆਂ
ਪਿਆਰ ਪਿਆਰ ਸੇ ਸਿਰ ਤੇ ਕਲਗੀ ਸਜ੍ਹਾ ਦੇਇ
ਟੋਰੇਂ ਤੋਂ ਪਹਿਲਾ ਤੰਨੁ ਲਾਧਾ ਬਣਾ ਦੇਇ
ਲਾਧਾ ਬਣਾ ਦੇਇ

ਜਦੋ ਚੜ੍ਹਿਆ ਵੀਰ ਘੋੜੀ ਵੇ
ਜਦੋ ਚੜ੍ਹਿਆ ਵੀਰ ਘੋੜੀ ਵੇ
ਤੇਰੇ ਨਾਲ ਭਰਾਵਾਂ ਦੀ ਜੋਡੀ ਵੇ
ਲੈਟਕੇਂਦੇ। ….ਵੱਲ ਸੋਹਣੇ ਨੇ
ਸੋਹਣਿਆਂ ਵੀਰ ਵੇ ਤੈਨੂੰ ਘੋੜੀ ਛਾੜੇਂਦੀ ਆਂ

ਦਾਦੀ ਆਏ ਸਾਡੇ ਲਈ ਕਯੋਂ ਹੋ ਰਹੈਂ ਨੇ ਧਾਲੀ
ਤੇਰੇ ਸਿੱਖਿਆ ਤੇ ਉੱਤਰੀ ਤੇਰੇ ਆਏ ਲਾਲ ਨੀ
ਹਰ ਕਿਸ ਰਹਹਿ ਤੇ ਭੇਦ ਰੱਬ ਤੇ ਧਯਾਨ ਕਰੀਏ
ਦਾਦੀ ਪਿੱਤ ਦਾ ਨਾਮ ਰੋਸ਼ਨ ਜਹਾਨ ਕਰੀਏ
ਰੋਸ਼ਨ ਜਹਾਨ ਕਰੀਏ

ਵੇਲਾ ਆ ਗਯਾ ਹੈ ਦਾਦੀ ਇਆ ਜੁਦਾਈ ਦਾ
ਅਸਾਂ ਅੱਜ ਮੁੱਢ ਕੇ ਆਉਣਾ ਨਾਇ।
ਵੇਲਾ ਆ ਗਯਾ ਹੈ ਦਾਦੀ ਇਆ ਜੁਦਾਈ ਦਾ
ਅਸਾਂ ਅੱਜ ਮੁੱਢ ਕੇ ਆਉਣਾ ਨਾਇ।
ਤੈਨੂੰ ਦੱਸੀਏ ਕਿ ਕਿਵਵੇ ਕਿ ਹੋਣਾ ਹੈ।
ਅੱਸੀ ਹੀਰਿਆਂ ਅੱਖੀਆਂ ਨੂੰ ਰਲਾਉਣਾ ਨੇ

You may also like...