Zulf Nirvair Pannu Lyrics in Punjabi

Song: Zulf
Singer: Nirvair Pannu
Lyrics: Nirvair Pannu
Music : Jassi X

Zulf Nirvair Pannu Lyrics in Punjabi

ਉਹ ਤੂੰ ਜਦ ਐਵੈਂ ਜ਼ੁਲਫ ਘੁਮਾਵੈਂ
ਬੱਦਲ ਚ ਆ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਉਹ ਤੇਰਾ ਮੁਖ ਮੁਟਿਆਰੇ ਕੁਦਰਤ ਟੋਹ ਵੀ ਸੋਹਣਾ ਆਏ
ਤੈਨੂੰ ਘੜਾਂ ਲੱਗਿਆਂ ਰੱਬ ਵੀ ਸੋਚਿਆ ਹੋਣਾ ਆਏ
ਉਹ ਤੈਨੂੰ ਘੜਾਂ ਲੱਗਿਆਂ ਰੱਬ ਵੀ ਸੋਚਿਆ ਹੋਣਾ ਆਏ

ਕੋਲ ਬਿਠਾ ਲਾਇ ਗੱਲ ਨਾਲ ਲੈ ਲਾਇ
ਕੁਝ ਤਾਂ ਸੋਚ ਨੀ ਸਾਡੇ ਬਾਰੇ
ਤੂੰ ਜਦ ਐਵੈਂ ਜ਼ੁਲਫ ਘੁਮਾਵੈਂ
ਬੱਦਲ ਚ ਆ ਜਾਂਦੇ ਨੇ ਸਾਰੇ

ਚੁੰਨੀ ਓਹਲੇ ਨਾ ਰੱਖ ਮੁਖ ਤੂੰ ਸਾਨੂ ਟੈਕਾਂ ਦੇ
ਉਹ ਤੇਰੇ ਰੂਪ ਦੇ ਇਸ ਜਲਾਲ ਚ ਸਾਨੂ ਮੈਚਾਂ ਦੇ

ਉਹ ਝੰਗ ਵੀ ਛੱਡਿਆ ਸੰਗ ਵੀ ਛਡਦਿਆਂ
ਮੈਂ ਤਾਂ ਛੱਡਤੇ ਤਖ਼ਤ ਹਜ਼ਾਰੇ

ਉਹ ਤੂੰ ਜਦ ਐਵੈਂ ਜ਼ੁਲਫ ਘੁਮਾਵੈਂ
ਬੱਦਲ ਚ ਆ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ

ਉਹ ਪੇਡ ਤੇਰੀ ਦਾ ਰੇਤਾ ਚੁੰਮਦਾ ਰਹਿਣਾ ਵੇ
ਉਹ ਤੂੰ ਜਿਥੋਂ ਦੀ ਲੱਗਜੇ ਓਥੇ ਹੀ ਬਹਿਣਾ ਵ
ਤੇਰੀ ਫੱਬਤ ਦੇਖ ਮੁਹੱਬਤ
ਸਾਰੇ ਹੀ ਧ ਗਈ ਬਲਖ ਬੁਖਾਰੇ

ਤੂੰ ਜਦ ਐਵੈਂ ਜ਼ੁਲਫ ਘੁਮਾਵੈਂ
ਬੱਦਲ ਚ ਆ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ

ਕਿ ਪਤਾ ਸੁਰਗਾ ਨਾਲ ਕਹਿਜੈ ਨਾ ਮੇਰਾ
ਉਹ ਇਕ ਵਾਰੀ ਤੂੰ ਮੁਖ ਚੋ ਲਾਇ ਦੇ ਨਾਲ ਮੇਰਾ
ਉਹ ਇਕ ਵਾਰੀ ਤੂੰ ਮੁਖ ਚੋ ਲਾਇ ਦੇ ਨਾਲ ਮੇਰਾ

ਮੰਗੇ ਤੇਰੀ ਖੈਰ ਹੈ ਨਿਰਵੈਰ
ਨੀ ਸਭ ਕੁਝ ਤੇਰੇ ਸਰ ਤੋਂ ਵਾਰੇ
ਤੂੰ ਜਦ ਐਵੈਂ ਜ਼ੁਲਫ ਘੁਮਾਵੈਂ
ਬੱਦਲ ਚ ਆ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ

Zulf Nirvair Pannu Lyrics Translation

When you turn around like this
They all come in the cloud
No fairies in your eyes
I saw burning stars
Your face, young woman, Kudarat Toh also came to be beautiful
When you feel tired, you must have thought about God
They came to think of you as God

Sit next to him and talk to him
Don’t think anything about us
When you turn around like this
They all come in the cloud

Don’t hide your choice, you will give us your support
May they match us in this glory of your form

He also left Jhang while leaving Sang too
I will leave the throne

When you turn around like this
They all come in the cloud
No fairies in your eyes
I saw burning stars

He will keep kissing the sand of your stomach
You will live wherever you think you belong
Look at your love
All of them were washed away

When you turn around like this
They all come in the cloud
No fairies in your eyes
I saw burning stars

Don’t tell me that I don’t know
That once you face me with me
That once you face me with me

Ask for your well-being, Nirvair
Everything is about your sir
When you turn around like this
They all come in the cloud
No fairies in your eyes
I saw burning stars

You may also like...